Welcome Back! Last you visited this page on 19-05-2024 at 02:01:16 AM.
Total Number of times you visited this page : 2
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005388608
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 10th (Old Book), Lesson No. 3 (Basics of HTML-I)

ਪਾਠ - 3
ਬੇਸਿਕਸ ਆਫ ਐੱਚ. ਟੀ. ਐੱਮ. ਐੱਲ - 1

ਅਭਿਆਸ (Exercise)


  1. HTML ਵਿੱਚ ............ ਪ੍ਰਕਾਰ ਦੇ ਟੈਗ ਵਰਤੇ ਜਾਂਦੇ ਹਨ।
  2. ਉੱਤਰ:- ਦੋ
  3. ........... ਟੈਗ ਵਿੱਚ ਓਪਨਿੰਗ ਅਤੇ ਕਲੋਜ਼ਿੰਗ ਟੈਗ ਵਰਤੇ ਜਾਂਦੇ ਹਨ।
  4. ਉੱਤਰ:- ਕੰਟੇਨਰ
  5. .......... ਟੈਗ ਵਿੱਚ ਕਲੋਜਿੰਗ ਟੈਗ ਨਹੀਂ ਹੁੰਦਾ।
  6. ਉੱਤਰ:- ਐਂਪਟੀ
  7. HTML ਡਾਕੂਮੈਂਟ ਨੂੰ .............. ਵਿੱਚ ਖੋਲ੍ਹਿਆ ਜਾਂਦਾ ਹੈ।
  8. ਉੱਤਰ:- ਵੈੱਬ ਬ੍ਰਾਊਜ਼ਰ
  9. HTML ਡਾਕੂਮੈਂਟ ਲਈ .......... ਨਾਮਕ ਟੈਕਸਟ ਐਡੀਟਰ ਵਰਤਿਆ ਜਾਂਦਾ ਹੈ।
  10. ਉੱਤਰ:- ਨੋਟਪੈਡ
  11. HTML ਡਾਕੂਮੈਂਟ ਨੂੰ ਸੇਵ ਕਰਨ ਲਈ ............ ਐਸਟੈਂਸਨ ਵਰਤੀ ਜਾਂਦੀ ਹੈ।
  12. ਉੱਤਰ:- .HTML
  13. HTML ਡਾਕੂਮੈਂਟ ਦਾ ਪਹਿਲਾ ਅਤੇ ਆਖਰੀ ਟੈਗ ........... ਹੋਣਾ ਚਾਹੀਦਾ ਹੈ।
  14. ਉੱਤਰ:- HTML
  15. ਅਨ-ਆਰਡਰਡ ਲਿਸਟ ਨੂੰ ........... ਲਿਸਟ ਕਿਹਾ ਜਾਂਦਾ ਹੈ।
  16. ਉੱਤਰ:- ਬੂਲੇਟਸ
  17. ............. ਲਿਸਟ ਨੰਬਰਾਂ ਨੂੰ ਦਰਸਾਉਂਦੀ ਹੈ।
  18. ਉੱਤਰ:- ਆਰਡਰਡ
  19. ਜਦੋਂ ਇੱਕ ਲਿਸਟ ਵਿੱਚ ਦੂਸਰੀ ਲਿਸਟ ਆ ਜਾਵੇ ਤਾਂ ਉਸ ਨੂੰ ............. ਲਿਸਟ ਕਿਹਾ ਜਾਂਦਾ ਹੈ।
  20. ਉੱਤਰ:- ਨੈੱਸਟਿਡ

SmartStudies.in © 2012-2023